¡Sorpréndeme!

Noodles ਖਾ ਰਹੇ ਸ਼ਖਸ ਦੀ ਪਲੇਟ 'ਚੋਂ ਨਿੱਕਲਿਆ ਜ਼ਿੰਦਾ ਡੱਡੂ, ਵੀਡੀਓ ਦੇਖ ਹੋ ਜਾਓਗੇ ਹੈਰਾਨ |OneIndia Punjabi

2023-06-09 1 Dailymotion

ਅਕਸਰ ਦੇਖਣ 'ਚ ਆਉਂਦਾ ਹੈ ਕਿ ਲੋਕ ਜਦੋਂ ਘਰ ਦਾ ਬਣਿਆ ਖਾਣਾ ਖਾ ਕੇ ਅੱਕ ਜਾਂਦੇ ਹਨ, ਤਾਂ ਉਹ ਘਰ ਤੋਂ ਬਾਹਰ ਜਾ ਕੇ ਰੈਸਟੋਰੈਂਟਾਂ ਜਾਂ ਹੋਟਲਾਂ ਵੱਲ ਜਾਂਦੇ ਨੇ, ਤਾਂ ਜੋ ਉਨ੍ਹਾਂ ਨੂੰ ਖਾਣ ਲਈ ਕੁਝ ਨਵਾਂ ਅਤੇ ਸਵਾਦ ਮਿਲ ਸਕੇ।
.
A live frog came out of the plate of a person eating noodles, you will be surprised to see the video.
.
.
.
#noodles #latestnews #viralvideo